Mulakaat Jattiye текст песни

ਚਿੱਤ ਲੱਗਦਾ ਨੀ ਪੀਜਿਆ ਸੁਨੇਹਾ ਹਾਰ ਕੇ
College ਚ ਆਈ ਮੈਂ ਵੇ ਬੰਕ ਮਾਰ ਕੇ
ਚੜ੍ਹਦੀ ਜਵਾਨੀ ਕਿਥੇ ਕੱਲੇ ਦਾ ਸਰੇ
ਜੋਬਣਾ ਦੀ ਕੰਡ ਬਿੱਲੋ ਭੋਰ ਦੇ ਲੜੇ
ਇੰਨਾ ਵੇ ਰਕਾਨੇ ਕਿੱਟੋ ਕਰੇ ਨਖਰਾਂ
ਕੁੱਟ ਕੇ ਨੀ ਕਾਲਜਜੇ ਨਾਲ ਲਾ ਲੈਣ ਦੇ
ਢਾਲਗਿਆ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ
ਚਿਰਾ ਬਾਅਦ ਹੋਈ ਮੁਲਾਕਾਤ ਜੱਟੀਏ
ਖੱਡ ਜਾ ਨੀ ਦਿਲ ਦੀ ਪੁੱਗਾ ਲੈਣ ਦੇ
ਢਾਲਗਿਆ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ

ਨੱਗ ਮੇਰੇ ਕੋਕੇ ਦਾ ਵੀ ਬੁੱਕਲ ਚ ਰਹਿ ਗਿਆ
ਟੁੱਟ ਚੱਲੀ ਵਾਂਗ ਤੇ ਨਿਸ਼ਾਨ ਜੱਟਾ ਪੈ ਗਿਆ
ਮਿਲਦਾ ਸੀ ਬੰਦ ਨੀ ਬਾਡਰ ਨਿੱਤ ਗੇਟ ਦਾ
ਪਾਦੇ ਅੱਜ ਮੁੱਲ ਕਿੱਤੀ ਸਾਡੀ Wait ਦਾ
ਹੁੰਦਾ ਨੀ ਸਬਰ ਸਾਥੋਂ ਬੰਦ ਬੋਤਲ
ਅੰਖ ਨੀ ਅੱਖਾਂ ਦੇ ਵਿਚ ਪਾ ਲੈਣ ਦੇ
ਢਾਲਗੀ ਆ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ
ਚਿਰਾ ਬਾਅਦ ਹੋਇ ਮੁਲਾਕਾਤ ਜੱਟੀਏ
ਖੱਡ ਜਾ ਨੀ ਦਿਲ ਦੀ ਪੁੱਗਾ ਲੈਣ ਦੇ
ਢਾਲਗੀ ਆ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ

ਨਾ ਦੇ ਸੌਕਿੰਨਾ ਕਦੇ ਫੇਰ ਸਹੀ
ਹੋਗੀ ਅੱਜ ਹੋਗੀ ਬੜੀ ਦੇਰ ਜਿਹੀ
ਬਾਜ ’ਦੇ ਖੰਗੂਰੇ ਬਿੱਲੋ ਸ਼ੱਕ ਰਹਿੰਦੀ ਐ
ਰਾਤਾਂ ਨੀਰਿਆ ਚ ਗੱਬਰੂ ਤੇ ਅੰਖ ਰੇਂਦੀ ਐ
ਖੋਰੇ ਕੱਦੂ ਛੱਡਣਾ ਜਹਾਨ ਪੈ ਜਾਵੇ
ਰਾਈ ਨਾ ਜਵਾਨੀ ਨੀ ਹਾਂ ਦਾ ਦੇ
ਢਾਲਗਿਆ ਨੀ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ
ਚਿਰਾ ਬਾਅਦ ਹੋਇ ਮੁਲਾਕਾਤ ਜੱਟੀਏ
ਖੱਡ ਜਾ ਨੀ ਦਿਲ ਦੀ ਪੁੱਗਾ ਲੈਣ ਦੇ
ਢਾਲਗੀ ਆ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ

ਪਿੰਡ ਵੇ ਰਸੌਲੀ ਅੱਜ ਕਲ ਚਲਦੀ
ਜੱਟਾ ਥੋੜੀ ਥੋੜੀ ਤੇਰੀ ਮੇਰੀ ਗੱਲ ਚਲਦੀ
ਛੱਡ ਦਾ ਨੀ ਯਾਰੀ ਜੱਟ ਛੱਡ ਦੇ ਖ਼ਿਆਲ ਤੂੰ
ਪਾਵੇ ਪੀ ’ਜੇ ਕਰਨਾ ਵਕੀਲ ਤਾਲੀਵਾਲ ਨੂੰ
ਫੀਲਿੰਗ ਚ ਜੋਤ ਦਾ ਨੀ ਠਰੇ ਕਾਲਜਾਂ
ਤੇਰੀਆਂ ਸਾਹਾਂ ਚ ਬਸ ਸਾਹ ਲੈਣ ਦੇ
ਢਾਲਗਿਆ ਨੀ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ
ਚਿਰਾ ਬਾਅਦ ਹੋਈ ਮੁਲਾਕਾਤ ਜੱਟੀਏ
ਖੱਡ ਜਾ ਨੀ ਦਿਲ ਦੀ ਪੁੱਗਾ ਲੈਣ ਦੇ
ਢਾਲਗੀ ਨੀ ਦਿਨ ਜੱਟਾ ਸ਼ੰਮਾ ਪੈ ਗਿਆ
ਜਾ ਲੈਣ ਦੇ ਵੇ , ਮੈਨੂੰ ਜਾ ਲੈਣ ਦੇ

Комментарии

Минимальная длина комментария - 50 знаков. комментарии модерируются
Кликните на изображение чтобы обновить код, если он неразборчив
Комментариев еще нет. Вы можете стать первым!